ਅਦਾਕਾਰ ਵਿਜੇ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਤਾਮਿਲ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਪ੍ਰਧਾਨ ਵਿਜੇ ਨੂੰ ਭਿਆਨਕ ਧਮਕੀ ਮਿਲੀ ਹੈ। ਐਤਵਾਰ ਰਾਤ ਨੂੰ ਚੇਨਈ ਪੁਲਿਸ ਨੂੰ ਇੱਕ ਅਣਪਛਾਤੇ ਫੋਨ ਕਾਲ ਆਈ, ਜਿਸ ਵਿੱਚ ਨੀਲੰਕਾਰਾਈ ਵਿਖੇ ਵਿਜੇ ਦੇ ਘਰ ਵਿੱਚ ਬੰਬ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ। ਪੁਲਿਸ ਨੇ ਤੁਰੰਤ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ। ਸਨੀਫਰ ਕੁੱਤੇ ਵੀ