ਲੁਧਿਆਣਾ: ਸਮਰਾਲਾ ਚੌਕ ਫਲਾਈਓਵਰ ’ਤੇ ਭਿਆਨਕ ਹਾਦਸਾ, ਪਿਤਾ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
ਸੋਮਵਾਰ ਰਾਤ ਕਰੀਬ 10:30 ਵਜੇ ਲੁਧਿਆਣਾ ਦੇ ਸਮਰਾਲਾ ਚੌਕ ਫਲਾਈਓਵਰ ’ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਨੀਚੀ ਮੰਗਲੀ (ਲੁਧਿਆਣਾ) ਦੇ ਵਸਨੀਕ ਮਲਕੀਤ ਸਿੰਘ (50) ਦੀ ਮੌਤ ਹੋ ਗਈ। ਜਲੰਧਰ ਬਾਈਪਾਸ ਤੋਂ ਫੋਕਲ ਪੁਆਇੰਟ ਵੱਲ ਜਾ ਰਹੀ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਤੇਜ਼ ਰਫ਼ਤਾਰ ਕੰਟੇਨਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮਲਕੀਤ ਸਿੰਘ
