ਇੰਦੌਰ 'ਚ ਰਾਮ ਨੌਮੀ ਵਾਲੇ ਦਿਨ ਹੋਏ ਹਾਦਸੇ 'ਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ । 20 ਤੋਂ ਵੱਧ ਲੋਕ ਅਜੇ ਵੀ ਇਲਾਜ ਅਧੀਨ ਹਨ। ਬਚਾਅ ਕਾਰਜ ਰਾਤ ਭਰ ਜਾਰੀ ਰਿਹਾ।