ਪਟਿਆਲਾ ’ਚ ਭਿਆਨਕ ਸੜਕ ਹਾਦਸਾ, ਵਿਦਿਆਰਥਣ ਦੀ ਮੌਤ
ਮੰਗਲਵਾਰ ਰਾਤ ਨੂੰ ਤੇਜ਼ ਰਫ਼ਤਾਰ ਵਾਹਨ ਨੇ ਸਰਕਾਰੀ ਡੈਂਟਲ ਕਾਲਜ ਦੀ ਐਮਡੀਐਸ ਫਾਈਨਲ ਈਅਰ ਵਿਦਿਆਰਥਣ ਮੀਨਾਕਸ਼ੀ (26) ਨੂੰ ਦਰੜ ਦਿੱਤਾ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੀਨਾਕਸ਼ੀ ਪਾਤੜਾਂ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਇਸ ਹਾਦਸੇ ਵਿੱਚ ਉਸ ਦੇ ਦੋ ਸਾਥੀ ਵਿਦਿਆਰਥੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਰਾਤ ਕਰੀਬ 12:30
