ਹਰਿਆਣਾ ‘ਚ ਡਰਾਈਵਿੰਗ ਸਿੱਖ ਰਹੇ ਨੌਜਵਾਨ ਨੇ 5 ਲੋਕਾਂ ਨੂੰ ਦਰੜਿਆ, ਬ੍ਰੇਕ ਦੀ ਬਜਾਏ ਐਕਸਲੇਟਰ ‘ਤੇ ਰੱਖਿਆ ਪੈਰ
ਹਰਿਆਣਾ ਦੇ ਕੈਥਲ ਦੀ ਚੀਕਾ ਅਨਾਜ ਮੰਡੀ ‘ਚ ਸ਼ਨੀਵਾਰ ਨੂੰ ਕੁਰਸੀਆਂ ‘ਤੇ ਬੈਠ ਕੇ ਗੱਲਾਂ ਕਰ ਰਹੇ 5 ਨੌਜਵਾਨਾਂ ਨੂੰ ਕਾਰ ਚਲਾਉਣਾ ਸਿੱਖ ਰਹੇ ਨੌਜਵਾਨ ਨੇ ਟੱਕਰ ਮਾਰ ਦਿੱਤੀ। ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਕਾਰ ਨਾਲ ਟਕਰਾਉਣ ਤੋਂ ਬਾਅਦ 3 ਨੌਜਵਾਨ ਉਥੇ ਡਿੱਗ ਗਏ, ਜਦਕਿ 2 ਨੂੰ ਘੜੀਸ ਕੇ ਲੈ