ਬੱਸ ‘ਚੋਂ ਡਿੱਗਣ ਕਾਰਨ ਇਕ ਦੀ ਹੋਈ ਮੌਤ, ਇਕ ਜਖਮੀ
ਬਿਉਰੋ ਰਿਪੋਰਟ – ਧੂਰੀ ਨੇੜੇ ਪਿੰਡ ਚਾਂਗਲੀ ਦੇ ਮੋੜ ਤੇ 30 ਸਾਲਾ ਔਰਤ ਦੀ ਬੱਸ ਚੋਂ ਡਿੱਗਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਪੀਆਰਟੀਸੀ ਦੇ ਬੱਸ ਸੰਘੇੜੇ ਤੋਂ ਨਾਭਾ ਜਾ ਰਹੀ ਸੀ ਤੇ ਪਿੰਡ ਚਾਂਗਲੀ ਨੇੜੇ ਇਕ 30 ਸਾਲਾ ਔਰਤ ਤੇ ਉਸ ਦੀ ਬੇਟੀ ਬੱਸ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਔਰਤ ਦੀ ਮੌਤ