ਕੋਰਟ ਕੰਪਲੈਕਸ ’ਚ ਤਰੀਕ ਭੁਗਤਣ ਆਏ ਵਿਅਕਤੀ ਦਾ ਕਤਲ, ਕਾਰ ਸਵਾਰਾਂ ਨੇ ਘੇਰ ਚਲਾਈਆਂ 5 ਗੋਲੀਆਂ
ਅੱਜ ਦੁਪਹਿਰੇ ਅਬੋਹਰ ਕੋਰਟ ਕੰਪਲੈਕਸ ਦੀ ਪਾਰਕਿੰਗ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ-ਦਿਹਾੜੇ ਮਸ਼ਹੂਰ ਜੌਹਰੀ ਮੰਦਿਰ ਦੇ ਮੁੱਖ ਪੁਜਾਰੀ ਦੇ ਪੁੱਤਰ ਆਕਾਸ਼ ਉਰਫ਼ ਗੋਲੂ ਪੰਡਿਤ (ਉਮਰ ਲਗਭਗ 32 ਸਾਲ) ਨੂੰ ਨੇੜੇ ਤੋਂ 5-6 ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ। ਗੋਲੂ ਇੱਕ ਅਦਾਲਤੀ ਪੇਸ਼ੀ ਤੋਂ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠਣ ਹੀ
