ਪੰਜਾਬ ਅੰਦਰ ਉਤਸ਼ਾਹ ਤੇ ਜ਼ਬਰਦਸਤ ਏਕੇ ਵਾਲਾ ਮਾਹੌਲ, ਪਿੰਡਾਂ ’ਚ ਕਿਵੇਂ ਹੋ ਰਹੀ ‘ਦਿੱਲੀ ਚੱਲੋ ਅੰਦੋਲਨ’ ਦੀ ਤਿਆਰੀ, ਪੜ੍ਹੋ ਪੂਰੀ ਰਿਪੋਰਟ
’ਦ ਖ਼ਾਲਸ ਬਿਊਰੋ: ਮੋਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਖਿਲਾਫ ਅਤੇ ਪੰਜਾਬ ਦੀ ਹੋਂਦ ਦੀ ਲੜਾਈ ਲੜਦਿਆਂ 26-27 ਨਵੰਬਰ ਨੂੰ ਪੰਜਾਬ ਦੇ ਕਿਸਾਨ ਦਿੱਲੀ ਨੂੰ ਕੂਚ ਕਰਨਗੇ। ਇਸ ਨੂੰ ਲੈ ਕੇ ਪੰਜਾਬ ਅੰਦਰ ਉਤਸ਼ਾਹ ਤੇ ਜ਼ਬਰਦਸਤ ਏਕੇ ਵਾਲਾ ਮਾਹੌਲ ਬਣਿਆ ਹੋਇਆ ਹੈ। ਬੱਚੇ, ਨੌਜਵਾਨ, ਬਜ਼ੁਰਗ, ਕਲਾਕਾਰ ਤੇ ਸਿਆਸਤਦਾਨਾਂ ਤੋਂ ਲੈ ਕੇ ਬੀਬੀਆਂ ਵੀ ਇਸ ਸੰਘਰਸ਼