‘ਆਪ’ ਨੇ ਪੰਜਾਬ ‘ਚ 92 ਸੀਟਾਂ ‘ਤੇ ਰਿਕਾਰਡ ਜਿੱਤ ਕੀਤੀ ਹਾਸਿਲ
‘ਦ ਖ਼ਾਲਸ ਬਿਊਰੋ :ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ‘ਤੋਂ ਪਹਿਲਾਂ ਇਹ ਜਿੱਤ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ਨੇ 1997 ਵਿੱਚ ਮਿਲ ਕੇ ਹਾਸਲ ਕੀਤੀ ਸੀ। ਪਿਛਲੇ 56 ਸਾਲਾਂ ਵਿੱਚ ਕਿਸੇ ਇੱਕ ਪਾਰਟੀ ਦੀ ਸਭ ਤੋਂ