Punjab

ਮਾਨਸਾ ਦੌਰੇ ‘ਤੇ ਪਹੁੰਚੇ ‘ਆਪ’ ਸੰਸਦ ਮੈਂਬਰ ਭਗਵਾਨ ਮਾਨ

‘ਦ ਖ਼ਾਲਸ ਬਿਊਰੋ :ਜਿਉਂ-ਜਿਉਂ ਵੋਟਾਂ ਦੇ ਨਤੀਜੇ ਦਾ ਸਮਾਂ ਨੇੜੇ ਆਉਂਦਾ ਜੀ ਰਿਹਾ ਹੈ,ਉਵੇਂ ਹੀ ਹਰ ਉਮੀਦਵਾਰ ਦੀਆਂ ਨੀਂਦਾ ਉਡਣੀਆਂ ਲਾਜ਼ਮੀ ਹੈ। ਇਸ ਸਮੇਂ ਕੋਈ ਲੀਡਰ ਤਰਾਂ -ਤਰਾਂ ਦੇ ਬਿਆਨ ਦੇ ਰਿਹਾ ਹੈ ਤੇ ਕੋਈ ਧਾਰਮਿਕ ਸਥਾਨਾਂ ਤੇ ਜਾ ਕੇ ਮੱਥੇ ਟੇਕ ਰਿਹਾ ਹੈ। ਕੋਈ ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕਰ ਰਿਹਾ ਹੈ ਤੇ

Read More