Punjab

ਪੰਚਾਇਤੀ ਚੋਣਾਂ ਵਿੱਚ ਆਪ MLA ਦੀ ਧਮਕੀ! ‘ਮੈਂ ਉਮੀਦਵਾਰ ਨਹੀਂ, ਸਰਪੰਚ ਐਲਾਨਣ ਆਇਆ ਹਾਂ!’ ‘ਹਿੰਮਤ ਹੈ ਤਾਂ ਹੱਥ ਵੀ ਲਾ ਕੇ ਵਿਖਾਉ!’

ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ (PUNJAB PANCHAYAT ELECTION 2024) ਵਿੱਚ ਨਾਮਜ਼ਦਗੀਆਂ (NOMINATION) ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਜੈਤੋਂ ਤੋਂ ਆਪ ਵਿਧਾਇਕ ਅਮੋਲਕ ਸਿੰਘ (JATTO MLA AMOLAK SINGH) ਦਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਦਾ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ। ਆਪ ਵਿਧਾਇਕ ਇਸ ਵਿੱਚ ਵਿਰੋਧੀ ਨੂੰ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ ਅਸੀਂ

Read More