ਅੰਮ੍ਰਿਤਸਰ ‘ਚ ‘ਆਪ’ ਵਰਕਰਾਂ ‘ਚ ਝੜਪ: ਨਵੇਂ ਤੇ ਪੁਰਾਣੇ ਵਰਕਰਾਂ ‘ਚ ਹੋਈ ਬਹਿਸ
ਅੰਮ੍ਰਿਤਸਰ ਵਿੱਚ ਵਰਕਰ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਆਪਸ ਵਿੱਚ ਝੜਪ ਹੋ ਗਈ। ਤੂੰ-ਤੂੰ ਮੈਂ-ਮੈਂ ਤੋਂ ਬਾਅਦ ਲੜਾਈ ਇਸ ਹੱਦ ਤੱਕ ਵਧ ਗਈ ਕਿ ਦੋਵੇਂ ਧੜਿਆਂ ਨੇ ਹੱਥੋਪਾਈ ਤੱਕ ਕੀਤੀ। ਅਖੀਰ ਸਥਾਨਕ ਵਿਧਾਇਕ ਦੀ ਸੁਰੱਖਿਆ ਨੂੰ ਦਖਲ ਦੇ ਕੇ ਦੋਵਾਂ ਧੜਿਆਂ ਨੂੰ ਸਮਝਾਉਣਾ ਪਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਅਨੁਸ਼ਾਸਿਤ ਪਾਰਟੀ