2022 ਤੋਂ ਬਾਅਦ ਹੁਣ ਤੱਕ 8 ਉਪ ਚੋਣਾਂ ਵਿੱਚੋਂ ‘ਆਪ’ ਨੇ ਜਿੱਤੀਆਂ 6 ਚੋਣਾਂ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ 2022 ਤੋਂ ਬਾਅਦ ਹੋਈਆਂ 8 ਉਪ ਚੋਣਾਂ ਵਿੱਚੋਂ 6 ਜਿੱਤੀਆਂ ਹਨ, ਹੁਣ ਤਰਨਤਾਰਨ ਵਿਧਾਨ ਸਭਾ ਸੀਟ ਦੇ ਨਤੀਜੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ।ਪਹਿਲੀ ਉਪ ਚੋਣ ਸੰਗਰੂਰ ਲੋਕ ਸਭਾ ਸੀਟ ‘ਤੇ ਹੋਈ, ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫ਼ਾ ਦਿੱਤਾ। ਇੱਥੇ ਆਪ ਨੂੰ ਹਾਰ ਮਿਲੀ
