ਆਮ ਆਦਮੀ ਪਾਰਟੀ ਨੂੰ ਦਿੱਲੀ ‘ਚ ਲੱਗਾ ਇਕ ਹੋਰ ਝਟਕਾ
ਬਿਉਰੋ ਰਿਪੋਰਟ – ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਹੁਣ ਦਿੱਲੀ ਨਗਰ ਨਿਗਮ ਵਿਚ ਵੀ ਆਪਣੀ ਸਰਕਾਰ ਬਣਾ ਸਕਦੀ ਹੈ। ਆਮ ਆਦਮੀ ਪਾਰਟੀ ਨੂੰ ਛੱਡ ਤਿੰਨ ਕੌਂਸਲਰਾਂ ਨੇ ਭਾਜਪਾ ਵਿਚ ਸ਼ਮੂਲੀਅਤ ਕਰ ਲਈ ਹੈ। ਐਂਡਰਿਊਜ਼ ਗੰਜ ਤੋਂ ਕੌਂਸਲਰ ਅਨੀਤਾ ਬਸੋਆ, ਆਰਕੇ ਪੁਰਮ ਤੋਂ ਕੌਂਸਲਰ ਧਰਮਵੀਰ ਅਤੇ ਛਪਰਾਣਾ ਤੋਂ ਕੌਂਸਲਰ ਨਿਖਿਲ