ਫ੍ਰੀ ਬਿਜਲੀ ਬੰਦ ਹੋਣ ਦੇ ਖ਼ਤ ਰੇ ਨੂੰ ਵੇਖ ਆਮ ਆਦਮੀ ਪਾਰਟੀ ਪਹੁੰਚੀ ਸੁਪਰੀਮ ਕੋਰਟ ! ਦਿੱਤਾ ਇਹ ਤਰਕ
ਸੁਪਰੀਮ ਕੋਰਟ ਵਿੱਚ 3 ਅਗਸਤ ਨੂੰ ਹੋਈ ਸੀ ਸਿਆਸੀ Freebies ‘ਤੇ ਸੁਣਵਾਈ ‘ਦ ਖ਼ਾਲਸ ਬਿਊਰੋ : ਚੋਣ ਜਿੱਤਣ ਦੇ ਲਈ ਸਿਆਸੀ ਪਾਰਟੀਆਂ ਵੱਲੋਂ ਜਨਤਾ ਨੂੰ ਫ੍ਰੀ ਵਿੱਚ ਚੀਜ਼ਾਂ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ । ਇਸ ਦੇ ਖਿਲਾਫ਼ ਸੁਪਰੀਮ ਕੋਰਟ ਪਹਿਲਾਂ ਹੀ ਇੱਕ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ । ਹੁਣ ਆਮ ਆਦਮੀ ਪਾਰਟੀ