ਆਜ ਤੱਕ ਨੇ ਟਰੈਕਟਰ ਟੂ ਟਵਿੱਟਰ ‘ਤੇ ਠੋਕਿਆ 2 ਕਰੋੜ ਦਾ ਮਾਣਹਾਨੀ ਦਾਅਵਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-‘ਆਜ ਤੱਕ’ ਨੇ ਟਰੈਕਟਰ ਟੂ ਟਵਿੱਟਰ ‘ਤੇ 2 ਕਰੋੜ ਰੁਪਏ ਦਾ ਮਾਣਹਾਨੀ ਦਾਅਵਾ ਠੋਕਿਆ ਹੈ। ਇਸ ਬਾਰੇ ਕਿਸਾਨ ਮੋਰਚਾ ਵੱਲੋਂ ਟਵੀਟ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ‘ਆਜ ਤੱਕ’ ਨੂੰ ਮਈ 2021 ਨੂੰ ਚਲਾਏ ਗਏ ਟਰੈਟਰ ਟੂ ਟਵਿੱਟਰ ਦੇ ‘ਆਜ ਤੱਕ ਦਲਾਲ ਮੋਦੀ ਕਾ’ ਟੈਗ