ਆਧਾਰ ਦੇ 15 ਸਾਲ: 6 ਕਰੋੜ ਮ੍ਰਿਤਕਾਂ ਦੇ ਕਾਰਡ ਅਜੇ ਵੀ ਸਰਗਰਮ, ਧੋਖਾਧੜੀ ਦਾ ਖ਼ਤਰਾ ਵਧਿਆ
ਨਵੀਂ ਦਿੱਲੀ: ਆਧਾਰ ਕਾਰਡ ਨੂੰ ਜਾਰੀ ਹੋਏ 15 ਸਾਲ ਪੂਰੇ ਹੋ ਗਏ ਹਨ। 2010 ਵਿੱਚ ਸ਼ੁਰੂ ਹੋਇਆ ਇਹ ਪ੍ਰੋਜੈਕਟ ਦੇਸ਼ ਦੇ 1.42 ਅਰਬ ਨਾਗਰਿਕਾਂ ਨੂੰ ਯੂਨੀਕ ਪਛਾਣ ਦਿੰਦਾ ਹੈ, ਪਰ ਇਸ ਵਿੱਚ ਵੱਡੀ ਖਾਮੀ ਸਾਹਮਣੇ ਆਈ ਹੈ। 8 ਕਰੋੜ ਤੋਂ ਵੱਧ ਆਧਾਰ ਧਾਰਕਾਂ ਦੀ ਮੌਤ ਹੋ ਚੁੱਕੀ ਹੈ, ਪਰ ਸਿਰਫ਼ 1.83 ਕਰੋੜ ਕਾਰਡ ਹੀ ਬੰਦ
