ਜੇ ਆਧਾਰ ਗੁਆਚ ਗਿਆ ਤਾਂ ਘਰ ਬੈਠੇ ਇੰਝ ਦੁਬਾਰਾ ਕਢਵਾਓ
ਜੇ ਤੁਹਾਡਾ ਆਧਾਰ ਕਾਰਡ ਗੁਆਚ ਗਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ। UIDAI ਨੇ ਆਪਣੇ ਆਧਾਰ ਨੰਬਰ ਨੂੰ ਮੁੜ ਪ੍ਰਾਪਤ ਕਰਨ ਲਈ ਕਈ ਆਸਾਨ ਤਰੀਕੇ ਉਪਲਬਧ ਕਰਵਾਏ ਹਨ। ਤੁਸੀਂ ਘਰ ਬੈਠੇ ਵੈਬਸਾਈਟ, SMS, ਈਮੇਲ, ਮਾਈ-ਆਧਾਰ ਐਪ ਜਾਂ ਫੋਨ ਰਾਹੀਂ ਇਸ ਨੂੰ ਆਸਾਨੀ ਨਾਲ ਜਾਣ ਸਕਦੇ ਹੋ। ਇਹ ਸਭ ਪ੍ਰਕਿਰਿਆਵਾਂ ਮੁਫ਼ਤ ਅਤੇ ਕੁਝ ਮਿੰਟਾਂ ਵਿੱਚ ਪੂਰੀਆਂ
