ਮੌਤ ਤੋਂ ਬਾਅਦ ਵੀ ਸਰਗਰਮ ਨੇ ਕਰੋੜਾਂ ਲੋਕਾਂ ਦੇ ਆਧਾਰ ਕਾਰਡ, RTI ’ਚ ਖ਼ੁਲਾਸਾ
ਭਾਰਤ ਵਿੱਚ ਹਰ ਸਾਲ ਔਸਤਨ 8.3 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ, ਪਰ ਹੈਰਾਨੀਜਨਕ ਤੌਰ ‘ਤੇ 2009 ਤੋਂ ਹੁਣ ਤੱਕ ਸਿਰਫ 1.15 ਕਰੋੜ ਆਧਾਰ ਕਾਰਡ ਹੀ ਰੱਦ ਕੀਤੇ ਗਏ ਹਨ। ਇੰਡੀਆ ਟੂਡੇ ਟੀਵੀ ਦੀ ਆਰਟੀਆਈ ਅਧੀਨ ਸਾਹਮਣੇ ਆਇਆ ਇਹ ਖੁਲਾਸਾ ਗੰਭੀਰ ਚਿੰਤਾ ਦਾ ਵਿਸ਼ਾ ਹੈ। 14 ਸਾਲਾਂ ਵਿੱਚ ਲਗਭਗ 11 ਕਰੋੜ ਮੌਤਾਂ ਹੋਈਆਂ, ਪਰ ਮ੍ਰਿਤਕਾਂ