ਤਿੰਨ ਜਨਵਰੀ ਤੋਂ ਦਿੱਲੀ ਹਾਈਕੋਰਟ ‘ਚ ਹੋਵੇਗੀ ਵਰਚੁਅਲ ਸੁਣਵਾਈ
‘ਦ ਖ਼ਾਲਸ ਬਿਊਰੋ : ਦਿੱਲੀ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਸੁਣਵਾਈ ਦੀ ਪ੍ਰਣਾਲੀ ਵਿੱਚ ਸੋਧ ਕੀਤੀ ਗਈ ਹੈ। ਦਿੱਲੀ ਦੇ ਐਨਸੀਟੀ ਵਿੱਚ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਅਤੇ ਜੀ.ਐਨ.ਸੀ.ਟੀ.ਡੀ ਦੁਆਰਾ ਦਿੱਲੀ ਵਿੱਚ ‘ਯੈਲੋ ਅਲਰਟ’ ਜਾਰੀ ਕਰਨ ‘ਤੇ 3 ਜਨਵਰੀ ਤੋਂ 15 ਜਨਵਰੀ ਤੱਕ ਅਦਾਲਤਾਂ ਵਿੱਚ ਸੁਣਵਾਈ ਨੂੰ ਵਰਚੁਅਲ ਰੂਪ ਵਿੱਚ ਲਿਆ ਜਾਵੇਗਾ। ਹੁਕਮਾਂ