India

ਗੁਜਰਾਤ ਵਾਲਿਆਂ ‘ਤੇ ਡਿੱਗੀ ਇੱਕ ਭਿਆ ਨਕ ਕੁਦਰਤੀ ਕਰੋਪੀ

‘ਦ ਖ਼ਾਲਸ ਬਿਊਰੋ : ਗੁਜਰਾਤ ਵਿੱਚ ਭਾਰੀ ਮੀਂਹ ਪੈਣ ਕਰਕੇ ਕਈ ਇਲਾਕਿਆਂ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕੁੱਝ ਪਿੰਡ ਤਾਂ ਪਾਣੀ ਵਿੱਚ ਡੁੱਬ ਗਏ ਹਨ। ਭਾਰੀ ਮੀਂਹ ਪੈਣ ਕਰਕੇ ਕਰੀਬ ਤਿੰਨ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ। ਗੁਜਰਾਤ ਸੂਬਾ ਸੂਚਨਾ ਵਿਭਾਗ ਮੁਤਾਬਕ ਛੋਟਾ, ਉਦੇਪੁਰ, ਡਾਂਗ, ਨਰਮਦਾ, ਵਲਸਾਡ,

Read More