India Punjab

ਸਿੰਘੂ ਬਾਰਡਰ ‘ਤੇ ਬੇਅਦਬੀ ਤੋਂ ਬਾਅਦ ਹੋਏ ਕਤਲ ਦੇ ਸਬੂਤ ਮੰਗਣ ਵਾਲੇ ਪੜ੍ਹਨ ਆਹ ਖ਼ਾਸ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਿੰਘੂ ਬਾਰਡਰ ਉੱਤੇ 15 ਅਕਤੂਬਰ ਨੂੰ ਬੇਅਦਬੀ ਦੀ ਘਟਨਾ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਕੀਤੇ ਲਖਬੀਰ ਨਾਂ ਦੇ ਬੰਦੇ ਦੇ ਕਤਲ ਤੋਂ ਬਾਅਦ ਲਗਾਤਾਰ ਇਸ ਬੇਅਦਬੀ ਦੀ ਘਟਨਾ ਦੇ ਸਬੂਤ ਮੰਗੇ ਜਾ ਰਹੇ ਸਨ। ਇਸਦੇ ਸਬੂਤ ਖਾਸਤੌਰ ਉੱਤੇ ‘ਦ ਖ਼ਾਲਸ ਟੀਵੀ ਨਾਲ ਵੀਡੀਓ ਦੇ ਰੂਪ ਵਿੱਚ ਸਾਂਝੇ ਕਰਦਿਆਂ ਉਡਨਾ

Read More