ਡਿਪਰੈਸ਼ਨ ਨੇ ਇਸ ਵਿਅਕਤੀ ਦੇ ਹੱਥੋਂ ਕਰਾ ਦਿੱਤਾ ਖੌਫਨਾਕ ਕਾਰਾ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਤ੍ਰਿਪੁਰਾ ਦੇ ਖੋਵਈ ਜ਼ਿਲ੍ਹੇ ਵਿਚ ਡਿਪਰੈਸ਼ਨ ਯਾਨੀ ਕੇ ਮਾਨਸਿਕ ਤਣਾਅ ਦੇ ਸ਼ਿਕਾਰ ਇਕ ਵਿਅਕਤੀ ਵੱਡੀ ਖੌਫਨਾਕ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਸਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਪੰਜ ਲੋਕਾਂ ਦਾ ਕਤਲ ਕਰ ਦਿੱਤਾ।ਪ੍ਰਦੀਪ ਦੇਬਰੌਏ ਨਾਂ ਦੇ ਇਸ ਵਿਅਕਤੀ ਦੇ ਹੱਥੋਂ ਮਰਨ ਵਾਲਿਆਂ ਵਿਚ ਇਕ ਪੁਲਿਸ ਇੰਸਪੈਕਟਰ