ਅੱਗ ਲੱਗਣ ਕਾਰਨ ਹਸਪਤਾਲ ਦੇ ਅੰਦਰ ਧੂੰਆਂ ਫੈਲ ਗਿਆ, ਜਿਸ ਕਾਰਨ ਮਰੀਜ਼ਾਂ ਵਿਚ ਭਗਦੜ ਮੱਚ ਗਈ।ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਹਸਪਤਾਲ ਵਿੱਚ 7 ਮਰੀਜ਼ ਦਾਖਲ ਸਨ