ਜ਼ੀਰਕਪੁਰ ਦੀ ਭਬਾਤ ਰੋਡ ’ਤੇ ਸਥਿਤ ਜਰਨੈਲ ਐਨਕਲੇਵ-2 ਵਿਚਲੇ ਇਕ ਘਰ ਵਿੱਚ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ।