International

ਯੂਕਰੇਨ ਦੇ ਤੱਟ ‘ਤੇ ਧ ਮਾਕੇ ਤੋਂ ਬਾਅਦ ਇੱਕ ਕਾਰਗੋ ਜਹਾਜ਼ ਡੁੱ ਬਿਆ

‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਤੱਟ ‘ਤੇ ਧਮਾ ਕੇ ਤੋਂ ਬਾਅਦ ਇਕ ਕਾਰਗੋ ਜਹਾਜ਼ ਡੁੱਬ ਗਿਆ। ਇਸ ਜਹਾਜ਼ ਦਾ ਮਾਲਕ ਐਸਟੋਨੀਆ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇਹ ਜਾਣਕਾਰੀ ਦਿੱਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ। ਉਸਨੇ ਇਹ ਵੀ ਦੱਸਿਆ ਹੈ ਕਿ ਯੂਕਰੇਨ ਦੀ ਸਥਾਨਕ ਰਾਹਤ

Read More