India

ਹਰਿਆਣਾ ‘ਚ 12 ਵਜੇ ਤੱਕ 29.7 % ਵੋਟਿੰਗ

ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਹਰਿਆਣਾ ਵਿੱਚ ਦੁਪਹਿਰ 12 ਵਜੇ ਤੱਕ 29.7 ਫੀਸਦੀ ਵੋਟਿੰਗ ਹੋਈ। ਹਰਿਆਣਾ ਵਿੱਚ 12 ਵਜੇ ਤੱਕ ਦੀ ਜ਼ਿਲ੍ਹਾ ਪੱਧਰੀ ਵੋਟ ਪ੍ਰਤੀਸ਼ਤਤਾ ਦੇ ਅੰਕੜੇ ਇਸ ਪ੍ਰਕਾਰ ਹਨ। ਪੰਚਕੂਲਾ ਵਿੱਚ – 28.7 ਅੰਬਾਲਾ – 32.6 ਯਮੁਨਾਨਗਰ – 37.2 ਕੁਰੂਕਸ਼ੇਤਰ – 30.2 ਕੈਥਲ – 37.4 ਕਰਨਾਲ –

Read More