ਮਿਆਂਮਾਰ ’ਚ 82 ਹੋਰ ਮੌਤਾਂ, ਫੌਜ ’ਤੇ ਪ੍ਰਦਰਸ਼ਨਕਾਰੀਆਂ ਦਾ ਕਤਲੇਆਮ ਕਰਨ ਦੇ ਲੱਗੇ ਇਲਜ਼ਾਮ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਿਆਂਮਾਰ ਵਿੱਚ ਸੁਰੱਖਿਆ ਬਲਾਂ ਨੇ ਯੰਗੂਨ ਸ਼ਹਿਰ ਨੇੜੇ ਪ੍ਰਦਰਸ਼ਨਕਾਰੀਆਂ ‘ਤੇ ਰਾਈਫਲ ਗ੍ਰਨੇਡਾਂ ਨਾਲ ਫਾਇਰਿੰਗ ਕੀਤੀ ਹੈ। ਇਸ ਹਮਲੇ ਵਿੱਚ 82 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਿਆਂਮਾਰ ਵਿੱਚ ਇਕ ਨਿਊਜ਼ ਆਊਟਲੈੱਟ ਅਤੇ ‘ਅਸਿਸਟੈਂਸ ਐਸੋਸੀਏਸ਼ਨ ਫ਼ਾਰ ਪੋਲੀਟਿਕਲ ਪ੍ਰੀਜ਼ਨਰਜ਼’ (ਏਏਪੀਪੀ) ਨਾਮ ਦੀ ਇਕ ਸੰਸਥਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਆਂਮਾਰ