7 ਵਿਦਿਆਰਥੀ ਯੂਨੀਅਨ ਨੇ GNDU ਦੇ ਸਾਹਮਣੇ ਰੱਖੇ 11 ਮਤੇ
7 ਵਿਦਿਆਰਥੀ ਯੂਨੀਅਨ ਨੇ ਮਿਲਕੇ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ ‘ਦ ਖ਼ਾਲਸ ਬਿਊਰੋ : ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਸਹੂਲਤਾਂ ਨੂੰ ਲੈ ਕੇ 7 ਯੂਨਿਅਨ ਨੇ ਮਿਲਕੇ 11 ਮਤੇ ਪਾਸ ਕੀਤੇ ਹਨ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਇਕੱਤਰਤਾ ਵਿੱਚ ਵਿਦਿਆਰਥੀਆਂ ਨੇ ਲੰਮੇ ਵਿਚਾਰ ਤੋਂ ਬਾਅਦ ਕੁਝ ਡਿਮਾਂਡ GNDU ਪ੍ਰਸ਼ਾਸਨ ਦੇ