Punjab Religion

1 ਜੂਨ ਤੋਂ 10 ਜੂਨ ਤੱਕ ਦੀ ਕਹਾਣੀ, ਸੱਤਵੇਂ ਦਿਨ ਕੀ-ਕੀ ਹੋਇਆ ਸੀ, ਪੜ੍ਹੋ ਪੂਰੀ ਦਾਸਤਾਨ

‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲੰਘੇ ਕੱਲ੍ਹ ਜੂਨ 1984 ਘੱਲੂਘਾਰੇ ਦੀ 40ਵੀਂ ਬਰਸੀ ਮਨਾਈ ਗਈ। ਅੱਜ ਉਸ ਤਸ਼ੱਦਦ ਭਰੇ ਦਿਨਾਂ ਦਾ ਸੱਤਵਾਂ  ਦਿਨ ਹੈ, 7 ਜੂਨ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ ਸੱਤਵਾਂ ਦਿਨ ਸੀ।  ਇਸ ਦਿਨ ਫੌਜ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ

Read More