India Religion

ਪਹਿਲਾਂ ਰਸਤਾ ਭਟਕਿਆ ਪਰਿਵਾਰ, ਫਿਰ 7 ਜ਼ਿੰਦਗੀਆਂ ਖ਼ਤਮ! ਮੌਤ ਦੀ ਸਭ ਤੋਂ ਖੌਫ਼ਨਾਕ ਘਟਨਾ!

ਰਾਜਸਥਾਨ ਦੇ ਸੀਕਰ ਤੋਂ ਬੜੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 2 ਲੜਕੀਆਂ ਸਮੇਤ ਇੱਕੋ ਪਰਿਵਾਰ ਦੇ 7 ਜੀਅ ਜਿਊਂਦੇ ਸੜ ਗਏ। ਇਹ ਪਰਿਵਾਰ ਸੀਕਰ ਵਿੱਚ ਜੀਨ ਮਾਤਾ ਦੇ ਮੰਦਰ ‘ਚ ਦਰਸ਼ਨ ਕਰਕੇ ਵਾਪਸ ਪਰਤ ਰਿਹਾ ਸੀ। ਰਾਹ ਵਿੱਚ ਪਰਿਵਾਰ ਆਪਣੇ ਜੱਦੀ ਪਿੰਡ ਜਾਣਾ ਚਾਹੁੰਦਾ ਸੀ ਪਰ ਜੱਦੀ ਪਿੰਡ ਜਾਂਦਿਆਂ ਰਸਤਾ ਭੁੱਲ ਗਿਆ। ਇਸ ਦੌਰਾਨ ਚੁਰੂ-ਸਾਲਾਸਰ

Read More