ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਉਹ ਆਪਣੇ ਤੋਂ ਇਕ ਮਿੰਟ ਲਈ ਵੀ ਮੋਬਾਈਲ ਫੋਨ ਦੂਰ ਨਹੀਂ ਕਰਦੇ ਕਿਉਂਕਿ ਉਹ ਅਜੇ ਵੀ ਆਸਵੰਦ ਹੈ ਕਿ ਉਸ ਦੇ ਪੁੱਤਰਾਂ ਦਾ ਫ਼ੋਨ ਆ ਸਕਦਾ ਹੈ।