Punjab

ਬੱਚਿਆਂ ਦੇ ਆਪਸੀ ਵਿਵਾਦ ਨੇ ਦੋ ਧਿਰਾਂ ’ਚ ਕਰਾਈ ਖ਼ੂਨੀ ਝੜਪ! ਇੱਕ-ਦੂਜੇ ਦੇ ਪਾੜੇ ਸਿਰ, 6 ਜ਼ਖ਼ਮੀ, ਹਸਪਤਾਲ ’ਚ ਵੀ ਹੰਗਾਮਾ

ਫਾਜ਼ਿਲਕਾ: ਅੱਜ ਸਵੇਰੇ ਅਬੋਹਰ ਦੇ ਅਜੀਤ ਨਗਰ ’ਚ ਬੱਚਿਆਂ ਦੇ ਆਪਸੀ ਝਗੜੇ ਨੇ ਦੋ ਗੁੱਟਾਂ ਵਿੱਚ ਖ਼ੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਦੂਜੀ ਧਿਰ ਨੇ ਇਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ-ਦੂਜੇ ਦੇ ਸਿਰ ਪਾੜ ਦਿੱਤੇ। ਇਸ ਹਮਲੇ ’ਚ ਪਤੀ-ਪਤਨੀ ਸਮੇਤ 6 ਲੋਕ ਜ਼ਖਮੀ ਹੋ ਗਏ

Read More
India

ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ‘ਚ ਦਰਦਨਾਕ ਹਾਦ ਸਾ, ਦਮ ਘੁੱਟਣ ਨਾਲ ਦੋ ਸ਼ਰਧਾਲੂਆਂ ਦੀ ਮੌ ਤ 6 ਜ਼ਖ਼ਮੀ

‘ਦ ਖ਼ਾਲਸ ਬਿਊਰੋ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਮਥੁਰਾ ਦੇ ਵਿਸ਼ਵ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ‘ਚ ਦਰਦਨਾਕ ਹਾ ਦਸਾ ਵਾਪਰਿਆ ਹੈ। ਮੰਦਰ ‘ਚ ਹੋਣ ਵਾਲੀ ਮੰਗਲਾ ਆਰਤੀ ਦੌਰਾਨ ਭੀੜ ਜ਼ਿਆਦਾ ਹੋਣ ਕਾਰਨ ਕੁਝ ਸ਼ਰਧਾਲੂਆਂ ਦਾ ਦਮ ਘੁੱਟ ਗਿਆ, ਜਿਸਦੇ ਚਲਦੇ 2 ਸ਼ਰਧਾਲੂਆਂ ਦੀ ਮੌ ਤ ਹੋ ਗਈ ਜਦਕਿ 6 ਜ਼ ਖਮੀ ਹੋ

Read More