Punjab

ਛੇ ਘੰਟੇ ਬੰਦ, ਬਹਿ ਗਿਆ ਫੇਸਬੁੱਕ ਵਾਲਿਆਂ ਦਾ ਭੱਠਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਲੱਗਭਗ 6 ਘੰਟੇ ਬੰਦ ਰਹੀਆਂ ਹਨ। ਅਚਾਨਕ ਸੇਵਾਵਾਂ ਬੰਦ ਹੋਣ ਨਾਲ ਲੋਕ ਇਕ ਪਾਸੇ ਹੈਰਾਨ ਰਹਿ ਗਏ ਤੇ ਦੂਜੇ ਪਾਸੇ ਕੰਪਨੀ ਵੱਡੇ ਆਰਥਿਕ ਘਾਟੇ ਵਿੱਚ ਗਰਕ ਗਈ। ਇਸ ਦੌਰਾਨ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਦੇਰ ਰਾਤ

Read More