India

ਅੱਜ ਤੋਂ ਲਾਗੂ ਹੋਣਗੇ ਇਹ 5 ਵੱਡੇ ਬਦਲਾਅ

1 ਅਕਤੂਬਰ, 2025 ਨੂੰ ਭਾਰਤ ਵਿੱਚ ਪੰਜ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਹਨ, ਜੋ ਰੋਜ਼ਮਰ੍ਹਾ ਜੀਵਨ, ਵਿੱਤੀ ਸੇਵਾਵਾਂ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰਨਗੇ। ਇਹ ਬਦਲਾਅ ਆਮ ਨਾਗਰਿਕਾਂ, ਵਪਾਰੀਆਂ ਅਤੇ ਨਿਵੇਸ਼ਕਾਂ ‘ਤੇ ਅਸਰ ਪਾਉਣਗੇ। ਇਨ੍ਹਾਂ ਵਿੱਚ ਆਧਾਰ ਵੈਰੀਫਿਕੇਸ਼ਨ, UPI ਨਿਯਮ, ਗੈਸ ਸਿਲੰਡਰ ਕੀਮਤਾਂ, ਸਪੀਡ ਪੋਸਟ ਸੇਵਾਵਾਂ ਅਤੇ NPS ਨਿਵੇਸ਼ ਸੀਮਾਵਾਂ ਸ਼ਾਮਲ ਹਨ ।1. ਜਨਰਲ ਰਿਜ਼ਰਵੇਸ਼ਨ ਲਈ

Read More