Punjab

ਮੱਤੇਵਾੜਾ ਨੇੜੇ ਪਾਰਕ ਬਣਾਉਣ ਦਾ ਝੂਠ ਬੋਲਿਆ, ਗੁੰਮਰਾਹ ਕਰਕੇ ਸਾਡੀ 407 ਏਕੜ ਜ਼ਮੀਨ ‘ਤੇ ਡਾਕਾ ਮਾਰਿਆ: ਸਰਪੰਚ

‘ਦ ਖ਼ਾਲਸ ਬਿਊਰੋ:- ਮੱਤੇਵਾੜਾ ਜੰਗਲਾਂ ਨੇੜਲੇ ਤਿੰਨ ਪਿੰਡਾਂ ਦੀ ਪੰਚਾਇਤੀ ਜ਼ਮੀਨ ਗ੍ਰਹਿਣ ਕਰ ਕੇ ਸਰਕਾਰ ਵੱਲੋਂ ਸਨਅਤੀ ਪਾਰਕ ਬਣਾਉਣ ਦਾ ਮਾਮਲਾ ਭਖ਼ ਗਿਆ ਹੈ। ਪਿੰਡ ਸੇਖੋਵਾਲ ਦੀ ਸਰਪੰਚ ਅਮਰੀਕ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਥੇ ਪਾਰਕ ਬਣਾਉਣ ਦੀ ਗੱਲ ਆਖੀ ਸੀ, ਜਿੱਥੇ ਵਿਦੇਸ਼ਾਂ ਤੋਂ ਲੋਕਾਂ ਨੇ ਘੁੰਮਣ ਆਉਣਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ

Read More