ਪੰਜਾਬ ਦੇ 4 ਪਿੰਡਾਂ ਨੇ ਕਿਉਂ ਕੀਤੀ ਹਰਿਆਣਾ ‘ਚ ਸ਼ਾਮਲ ਹੋਣ ਦੀ ਗੱਲ, ਜਾਣੋ ਪੂਰੀ ਖ਼ਬਰ
ਘੱਗਰ ਨਦੀ ਦੇ ਵਧਦੇ ਪਾਣੀ ਨੇ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਖੇਤਰਾਂ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਕੈਥਲ ਵਿੱਚ ਸ਼ਨੀਵਾਰ ਨੂੰ ਘੱਗਰ ਦਾ ਪਾਣੀ 24 ਫੁੱਟ ਦਰਜ ਕੀਤਾ ਗਿਆ, ਜੋ ਖਤਰੇ ਦੇ ਨਿਸ਼ਾਨ 23 ਫੁੱਟ ਤੋਂ ਵੱਧ ਹੈ। ਇਸ ਨਾਲ ਗੁਹਲਾ-ਚਿੱਕਾ ਖੇਤਰ ਦੇ ਕਈ ਪਿੰਡ, ਜੋ ਘੱਗਰ ਦੇ ਪੰਜਾਬ ਵਾਲੇ ਪਾਸੇ ਹਨ, ਪ੍ਰਭਾਵਿਤ