ਆਸਟ੍ਰੇਲੀਆ ‘ਚ ਪੰਜਾਬ ਦੀ ਔਰਤ ਸਮੇਤ 4 ਦੀ ਮੌਤ, ਫਿਲਿਪ ਆਈਲੈਂਡ ਘੁੰਮਣ ਆਇਆ ਸੀ ਪਰਿਵਾਰ
ਮੈਲਬਰਨ 'ਚ ਪੰਜਾਬੀ ਮੂਲ ਦੇ ਪਰਿਵਾਰ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਪਰਿਵਾਰ ਫਗਵਾੜਾ ਦਾ ਰਹਿਣ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਦੇ 4 ਜੀਆਂ ਦੀ ਮੌਤ ਹੋ ਗਈ ਹੈ।