ਦੁਨੀਆ ਦਾ ਸਭ ਤੋਂ ਵੱਡਾ ਨਵਜੰਮਿਆ ਬੱਚਾ! ਪਹਿਲੀ ਵਾਰ ਹੋਇਆ 30 ਸਾਲਾ ਬੱਚੇ ਦਾ ਜਨਮ
ਬਿਊਰੋ ਰਿਪੋਰਟ: ਗਰਭਧਾਰਣ ਕਰਨ ਲਈ ਸੱਤ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ 35 ਸਾਲਾ ਓਹੀਓ ਜੋੜਾ ਲਿੰਡਸੇ ਪੀਅਰਸ ਅਤੇ 34 ਸਾਲਾ ਟਿਮ ਪੀਅਰਸ ਦੇ ਘਰ ਆਖਰਕਾਰ ਪੁੱਤਰ ਥੈਡੀਅਸ ਡੈਨੀਅਲ ਪੀਅਰਸ ਨੇ ਜਨਮ ਲਿਆ। ਪਰ ਇਹ ਕੋਈ ਆਮ ਜਨਮ ਨਹੀਂ ਸੀ। ਬੀਬੀਸੀ ਨਿਊਜ਼ ਦੇ ਅਨੁਸਾਰ, ਇਹ ਬੱਚਾ 30 ਸਾਲ ਪਹਿਲਾਂ ਜੰਮੇ ਹੋਏ ਭਰੂਣ ਤੋਂ ਪੈਦਾ ਹੋਇਆ ਸੀ,