ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ: ਬਦਲੇ ਵਿੱਚ ਇਜ਼ਰਾਈਲ 369 ਫਲਸਤੀਨੀ ਕੈਦੀਆਂ ਨੂੰ ਕਰੇਗਾ ਰਿਹਾਅ
ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ, ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ। ਰਿਹਾਅ ਕੀਤੇ ਗਏ ਤਿੰਨ ਪੁਰਸ਼ ਬੰਧਕਾਂ ਦੇ ਨਾਮ ਸਾਗੁਈ ਡੇਕੇਲ-ਚੇਨ, ਸਾਸ਼ਾ ਟ੍ਰੋਫਾਨੋਵ ਅਤੇ ਆਇਅਰ ਹੌਰਨ ਹਨ। ਹਮਾਸ ਹੁਣ ਤੱਕ 5 ਪੜਾਵਾਂ ਵਿੱਚ 16 ਇਜ਼ਰਾਈਲੀ ਅਤੇ 5 ਥਾਈ ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ। ਅੱਜ ਦੀ ਬੰਧਕਾਂ ਦੀ ਰਿਹਾਈ