ਪਾਕਿ ਹਵਾਈ ਹਮਲੇ ‘ਚ 3 ਅਫਗਾਨ ਕਲੱਬ ਕ੍ਰਿਕਟਰਾਂ ਦੀ ਮੌਤ, ਸੀਜਫਾਇਰ ਤੋੜ ਕੀਤਾ ਹਮਲਾ
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਹਵਾਈ ਹਮਲਾ ਕੀਤਾ, ਜਿਸ ਵਿੱਚ ਅੱਠ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਤਿੰਨ ਕਲੱਬ ਕ੍ਰਿਕਟ ਖਿਡਾਰੀ ਕਬੀਰ, ਸਿਬਘਾਤੁੱਲਾ ਅਤੇ ਹਾਰੂਨ ਸ਼ਾਮਲ ਸਨ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲੇ ਵਿੱਚ ਸੱਤ ਨਾਗਰਿਕ ਜ਼ਖਮੀ ਹੋਏ। ਇਹ ਹਮਲਾ ਡੁਰੰਡ ਲਾਈਨ ਨੇੜੇ ਅਰਗੁਨ ਅਤੇ ਬਰਮਲ ਜ਼ਿਲ੍ਹਿਆਂ