India International

ਦੱਖਣੀ ਨੀਜ਼ੇਰ ਦੀ ਜਮਾਤ ‘ਚ ਲੱਗੀ ਅੱਗ, 25 ਬੱਚਿਆਂ ਦੀ ਮੌ ਤ

‘ਦ ਖ਼ਾਲਸ ਟੀਵੀ ਬਿਊਰੋ:-ਦੱਖਣੀ ਨੀਜ਼ੇਰ ਦੀ ਇੱਕ ਜਮਾਤ ਵਿੱਚ ਅੱਗ ਲੱਗਣ ਨਾਲ 25 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਾਰੇ ਬੱਚਿਆਂ ਦੀ ਉਮਰ ਪੰਜ ਤੋਂ 6 ਦਰਮਿਆਨ ਹੈ। ਨੀਜ਼ੇਰ ਦੇ ਮਰਾਡੀ ਖੇਤਰ ਵਿੱਚ ਇਹ ਸਵੇਰ ਵੇਲੇ ਘਟਨਾ ਵਾਪਰੀ ਹੈ। ਕਈ ਬੱਚੇ ਜ਼ਖਮੀ ਵੀ ਹੋਏ ਹਨ ਤੇ ਅੱਗ ਲੱਗਣ ਦੇ ਕਾਰਣ ਹਾਲੇ ਸਪਸ਼ਟ ਨਹੀਂ ਹਨ।

Read More