ਆਗਰਾ ਦੇ ਹਸਪਤਾਲ ਦੇ ਡਾਕਟਰ ਦੀ ਕਰਤੂਤ ਸੁਣ ਕੇ ਡਾਕਟਰਾਂ ਨੂੰ ਰੱਬ ਕਹਿਣ ਤੋਂ ਪਹਿਲਾਂ ਸੌ ਬਾਰ ਸੋਚੋਗੇ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਇੱਕ ਪਾਸੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਨੇ ਪੂਰੇ ਦੇਸ਼ ਵਿੱਚ ਕਈ ਲੋਕਾਂ ਦੀ ਜਾਨ ਲੈ ਲਈ ਹੈ ਤਾਂ ਦੂਜੇ ਪਾਸੇ ਅਜਿਹੇ ਹਸਪਤਾਲ ਵੀ ਹਨ ਜੋ ਆਕਸੀਜਨ ਦੀ ਸਪਲਾਈ ਬੰਦ ਕਰਕੇ ਦੇਖ ਰਹੇ ਹਨ ਕਿ ਕਿੰਨੇ ਮਰੀਜ਼ ਮਰਨ ਵਾਲੇ ਹਨ। ਇਹ ਘਟਨਾ ਉੱਤਰ ਪ੍ਰਦੇਸ਼ ਦੇ