2024 lok sabha elections
2024 lok sabha elections
ਜਲੰਧਰ ‘ਚ ਡੇਰਾ ਬੱਲਾਂ ‘ਚ ਸਿਆਸੀ ਆਗੂਆਂ ਨੇ ਭਰੀ ਹਾਜ਼ਰੀ, ਇਸ ਭਾਈਚਾਰੇ ਦੀਆਂ ਵੋਟਾਂ ‘ਤੇ ਟਿਕੀਆਂ ਪਾਰਟੀਆਂ
- by Gurpreet Singh
- May 26, 2024
- 0 Comments
ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦਾ ਮੁੱਢ ਤੋਂ ਹੀ ਪ੍ਰਭਾਵ ਰਿਹਾ ਹੈ। ਜਦੋਂ ਵੀ ਚੋਣਾਂ ਆਉਂਦੀਆਂ ਹਨ, ਲੀਡਰ ਡੇਰਿਆਂ ਦੇ ਦੌਰ ਸ਼ੁਰੂ ਕਰ ਦਿੰਦੇ ਹਨ। ਪੰਜਾਬ ਦਾ ਜਲੰਧਰ ਜ਼ਿਲ੍ਹਾ ਇੱਕ SC ਲੋਕ ਸਭਾ ਸੀਟ ਹੈ। ਇੱਥੇ ਐਸਸੀ ਭਾਈਚਾਰੇ ਦਾ ਪ੍ਰਭਾਵ ਬਹੁਤ ਮਜ਼ਬੂਤ ਹੈ। ਕਿਉਂਕਿ ਪੰਜਾਬ ਵਿੱਚ ਐਸਸੀ ਭਾਈਚਾਰੇ ਦਾ ਇੱਕ ਵੱਡਾ ਧਾਮ ਡੇਰਾ ਸੱਚਖੰਡ ਬੱਲਾਂ
‘AAP’ਦੇ ਉਮੀਦਵਾਰ ਦੀ ਦਾਅਵੇਦਾਰੀ ਖ਼ਤਰੇ ‘ਚ ! ‘RTI’ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਸ਼ਿਕਾਇਤ
- by Manpreet Singh
- May 24, 2024
- 0 Comments
ਬਿਉਰੋ ਰਿਪੋਰਟ – ਫਰੀਦਕੋਟ ਦੇ ਰਿਜ਼ਰਵ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੀਆਂ ਮੁਸ਼ਕਿਲਾ ਵੱਧ ਸਕਦੀਆਂ ਹਨ। ਉਨ੍ਹਾਂ ਦੇ SC ਸਰਟੀਫਿਕੇਟ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਅਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਨੇ ਦਾਅਵਾ ਕੀਤਾ ਹੈ ਕਿ RTI ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਨਮੋਲ SC ਤੋਂ ਨਹੀਂ ਹਨ
ਪ੍ਰਧਾਨ ਮੰਤਰੀ ਨੇ ਜਲੰਧਰ ‘ਚ ਕੀਤੀ ਰੈਲੀ, ਵਿਰੋਧੀਆਂ ‘ਤੇ ਕੱਸੇ ਤੰਜ
- by Manpreet Singh
- May 24, 2024
- 0 Comments
ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਵੱਲੋਂ ਗੁਰਦਾਸਪੁਰ ਵਿੱਚ ਰੈਲੀ ਕਰਨ ਤੋਂ ਬਾਅਦ ਜਲੰਧਰ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਰੈਲੀ ਵਿੱਚ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੇਵਾ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ, ਮੰਦਰਾਂ ਅਤੇ ਰਾਧਾ ਸੁਆਮੀ ਡੇਰੇ ਨੇ ਕੋਰੋਨਾ ਸਮੇਂ ਵਿੱਚ ਬਹੁਤ ਸੇਵਾ ਕੀਤੀ ਹੈ। ਉਨ੍ਹਾਂ
‘ਕੀ ਤੁਸੀਂ ਚਾਹੁੰਦੇ ਹੋ ਪੰਜਾਬ ਦੀ ਸਰਕਾਰ ਜੇਲ੍ਹ ਤੋਂ ਚੱਲੇ’ ?
- by Manpreet Singh
- May 24, 2024
- 0 Comments
ਬਿਉਰੋ ਰਿਪੋਰਟ – ਬੀਜੇਪੀ ਮਿਸ਼ਨ 400 ਨੂੰ ਪੂਰਾ ਕਰਨ ਲਈ ਲੋਕਸਭਾ ਚੋਣਾਂ ਦੇ ਅਖੀਰਲੇ ਗੇੜ੍ਹ ਵਿੱਚ ਪੂਰੀ ਵਾਹ ਲਾ ਰਹੀ ਹੈ ਮਾਲਵੇ ਵਿੱਚ ਬੀਤੇ ਦਿਨ ਪਹਿਲੀ ਰੈਲੀ ਤੋਂ ਬਾਅਦ ਮਾਝੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਦੂਜੇ ਦਿਨ ਗੁਰਦਾਸਪੁਰ ਵਿੱਚ ਰੈਲੀ ਕੀਤੀ । ਇਸ ਮੌਕੇ ਗੁਰਦਾਸਪੁਰ,ਅੰਮ੍ਰਿਤਸਰ,ਖਡੂਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਮੰਚ