ਕੈਨੇਡਾ ਰੈਫਰੈਂਡਮ-2020 ਦੀ ਨਹੀਂ ਕਰੇਗਾ ਹਮਾਇਤ, ਕੈਪਟਨ ਨੇ ਜਸਟਿਨ ਟਰੂਡੋ ਦੇ ਫੈਸਲੇ ਦਾ ਕੀਤਾ ਸਵਾਗਤ
‘ਦ ਖਾਲਸ ਬਿਊਰੋ:- ਕੈਨੇਡਾ ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ (SFG) ਨੂੰ ਨਕਾਰ ਦਿੱਤਾ ਹੈ, ਕੈਨੇਡਾ ਦੇ ਇਸ ਫੈਸਲੇ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ਹੈ। ਖਾਲਿਸਤਾਨ ਦੇ ਵਿਰੋਧ ਵਿੱਚ ਇਹ ਕੈਨੇਡਾ ਸਰਕਾਰ ਦਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਮੀਡੀਆ ਸਲਾਹਕਾਰ ਰਵੀਨ