2013 ਕੇਦਾਰਨਾਥ ਹਾਦਸਾ- ਪਿੰਜਰਾਂ ਦੀ ਭਾਲ ਮੁੜ ਸ਼ੁਰੂ, ਹਜ਼ਾਰਾਂ ਲੋਕ ਹਾਲੇ ਵੀ ਲਾਪਤਾ
2013 ਵਿੱਚ ਕੇਦਾਰਨਾਥ ਵਿੱਚ ਆਈ ਭਿਆਨਕ ਆਫ਼ਤ ਵਿੱਚ ਲਾਪਤਾ ਹੋਏ 3075 ਲੋਕਾਂ ਦੇ ਪਿੰਜਰਾਂ ਦੀ ਖੋਜ ਇਸ ਸਾਲ ਦੁਬਾਰਾ ਸ਼ੁਰੂ ਹੋ ਸਕਦੀ ਹੈ। ਇਸ ਸਬੰਧੀ ਉੱਤਰਾਖੰਡ ਹਾਈ ਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਵਿੱਚ ਸਰਕਾਰ ਨੂੰ ਲਾਪਤਾ ਲੋਕਾਂ ਦੇ ਅਵਸ਼ੇਸ਼ਾਂ ਦੀ ਭਾਲ ਕਰਕੇ ਉਨ੍ਹਾਂ ਦਾ ਸਨਮਾਨ ਨਾਲ ਸਸਕਾਰ ਕਰਨ ਦੀ ਅਪੀਲ ਕੀਤੀ ਗਈ ਸੀ। ਸਰਕਾਰ ਨੇ