ਦਿੱਲੀ ’ਚ ਪਾਣੀ ਬਰਬਾਦ ਕਰਨਾ ਪਵੇਗਾ ਮਹਿੰਗਾ! ਦੇਣਾ ਪਵੇਗਾ ₹2,000 ਜ਼ੁਰਮਾਨਾ
ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਜਲ ਬੋਰਡ ਦੇ ਸੀਈਓ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤਾ ਹੈ ਕਿ ਉਹ ਤੁਰੰਤ ਦਿੱਲੀ ਭਰ ਵਿੱਚ 200 ਟੀਮਾਂ ਤੈਨਾਤ ਕਰਨ ਤਾਂ ਜੋ ਪਾਈਪ ਨਾਲ ਕਾਰ ਧੋਣ, ਪਾਣੀ ਦੀਆਂ ਟੈਂਕੀਆਂ ਦੇ ਓਵਰਫਲੋ ਹੋਣ ਤੇ ਅਤੇ ਘਰੇਲੂ ਪਾਣੀ ਦੇ ਕੁਨੈਕਸ਼ਨ ਜ਼ਰੀਏ ਵਪਾਰਕ ਤੌਰ ’ਤੇ ਪ੍ਰਯੋਗ ਕਰਨਾ ਜਾਂ ਫ਼ਿਰ