BREAKING NEWS:- ਪੰਜਾਬ ‘ਚ ਅੱਜ ਦਾ ਕੋਰੋਨਾ ਅੱਪਡੇਟ, 2 ਮੌਤਾਂ, 381 ਨਵੇਂ ਮਾਮਲੇ
‘ਦ ਖਾਲ਼ਸ ਬਿਊਰੋ:- ਪੰਜਾਬ ਵਿੱਚ ਅੱਜ ਕੋਰੋਨਾਵਾਇਰਸ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ ਹੈ, 381 ਨਵੇਂ ਮਾਮਲੇ ਆਏ ਸਾਹਮਣੇ ਹਨ। ਐਕਟਿਵ ਕੇਸ 3237, ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 10,889 ਹੋ ਗਈ ਹੈ, ਜਦਕਿ 7389 ਠੀਕ ਹੋ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। 61 ਮਰੀਜ਼ ਆਕਸੀਜ਼ਨ ਸਪੋਰਟ ‘ਤੇ ਪਾਏ ਗਏ ਹਨ ਅਤੇ 10 ਮਰੀਜ਼ਾਂ