India

ਮੁੰਬਈ ‘ਚ ਅੱ ਗ ਲੱਗਣ ਨਾਲ 17 ਝੁ ਲਸੇ

‘ਦ ਖ਼ਾਲਸ ਬਿਊਰੋ : ਮੁੰਬਈ ਦੀ ਇਕ 20 ਮੰਜ਼ਿਲਾ ਇਮਾਰਤ ਵਿੱਚ ਅੱਜ ਸਵੇਰ ਭਿਆ ਨਕ ਅੱ ਗ ਲੱਗਣ ਨਾਲ 17 ਜਣੇ ਝੁ ਲਸੇ ਗਏ ਹਨ। ਇਨ੍ਹਾਂ ਵਿੱਚੋਂ  ਸੱਤ ਦੀ ਮੌ ਤ ਹੋ ਗਈ ਅਤੇ 15 ਤੋਂ ਜ਼ਿਆਦਾ ਲੋਕ ਗੰਭੀਰ ਜ਼ ਖਮੀ ਹਨ। ਜ਼ ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਤਿੰਨ

Read More