ਭਾਰਤ ਨੇ 16 ਪਾਕਿਸਤਾਨੀ ਯੂ.ਟਿਊਬ ਚੈਨਲਾਂ ’ਤੇ ਲਗਾਈ ਪਾਬੰਦੀ
ਪਹਿਲਗਾਮ ਘਟਨਾ ਮਗਰੋਂ ਪਾਕਿਸਤਾਨ ਦੀ ਆਵਾਜ਼ ਨੂੰ ਭਾਰਤ ‘ਚ ਲਗਾਤਾਰ ਬੰਦ ਕੀਤਾ ਜਾ ਰਿਹਾ ਹੈ. ਪਹਿਲਾਂ ਪਾਕਿਸਤਾਨ ਸਰਕਾਰ ਦਾ ਅਧਿਕਾਰਿਤ ਐਕਸ ਖਾਤਾ ਭਾਰਤ ‘ਚ ਬਲਾਕ ਕੀਤਾ ਗਿਆ ਅਤੇ ਹੁਣ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਭਾਰਤ ਸਰਕਾਰ ਨੇ ਭਾਰਤ, ਭਾਰਤੀ ਫੌਜ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਭੜਕਾਊ ਅਤੇ ਸੰਪਰਦਾਇਕ